Pathways

PATHWAYS provides support and interventions for youth who are at risk of
being drawn into a gang lifestyle.

PATHWAYS ਪ੍ਰੋਗਰਾਮ ਉਹ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਗੈਰਕਾਨੂੰਨੀ ਗਿਰੋਹ ਜਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਖ਼ਤਰਾ ਹੁੰਦਾ ਹੈ ।

 

Is the youth you are referring to PATHWAYS:

ਕਿਸੇ ਵੀ ਨੌਜਵਾਨ ਨੂੰ PATHWAYS ਪ੍ਰੋਗਰਾਮ ਵਿਚ ਭੇਜਣ ਜਾਂ ਹਿੱਸਾ ਲੈਣ  ਲਈ ਕਿਰਪਾ ਕਰਕੇ ਹੇਠ ਦਿੱਤੀ ਜਾਣਕਾਰੀ ਪ੍ਰਦਾਨ ਕਰੋ ।

19 years or younger? ਕੀ ਉਸਦੀ ਉਮਰ 19 ਸਾਲ ਜਾਂ ਇਸਤੋਂ ਘੱਟ ਹੈ?
Lives in Abbotsford? ਉਸਦੀ ਰਿਹਾਇਸ਼ ਐਬਟਸਫੋਰਡ ਵਿੱਚ ਹੈ?
Do you believe this youth is being lured into a gang lifestyle? ਕੀ ਤੁਹਾਨੂੰ ਲਗਦਾ ਹੈ ਕਿ ਇਸ ਨੌਜਵਾਨ ਨੂੰ ਗੈਂਗ ਵਿੱਚ ਸ਼ਾਮਲ ਹੋਣ ਦਾ ਖ਼ਤਰਾ ਹੈ ?

If you believe the youth is highly involved in gangs or drug trafficking, please refer them to the Combined Forces Special Enforcement Unit (CFSEU) gangintervention@cfseu.bc.ca or call 604-897-6023 for help.

ਜੇ ਤੁਹਾਨੂੰ ਲਗਦਾ ਹੈ ਕਿ ਨੌਜਵਾਨ ਗੈਂਗਾਂ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਬਹੁਤ ਜ਼ਿਆਦਾ ਸ਼ਾਮਲ ਹੈ, ਤਾਂ ਕਿਰਪਾ ਕਰਕੇ ਉਨ੍ਹਾਂ ਦੀ ਮਦਦ ਲਈ Combined Forces Special Enforcement Unit (CFSEU)  ਦੀ ਈ-ਮੇਲ gangintervention@cfseu.bc.ca ਜਾਂ 604-897-6023 ਤੇ ਕਾਲ ਕਰੋ ।